ਧੁੰਦ ਕਾਰਨ ਉਡਾਣਾਂ ਲੇਟ ਹੋਣ ਦਾ ਅਸਰ ਯਾਤਰੀਆਂ ‘ਤੇ ਪੈ ਰਿਹਾ ਹੈ। ਦੇਸ਼ ਦੀਆਂ ਸਭ ਤੋਂ ਵੱਡੀਆਂ ਡੋਮੇਸਟਿਕ ਫਲਾਇਟਸ ਵਿੱਚੋਂ ਇੱਕ, ਇੰਡੀਗੋ ਵਿਰੁੱਧ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਸ਼ਿਕਾਇਤਾਂ ਦੇ ਢੇਰ ਲੱਗ ਰਹੇ ਹਨ।ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਐਤਵਾਰ ਨੂੰ ਇਕ ਯਾਤਰੀ ਨੇ ਇੰਡੀਗੋ ਦੀ ਫਲਾਈਟ ਦੇ ਪਾਇਲਟ ਨੂੰ ਥੱਪੜ ਮਾਰ ਦਿੱਤਾ। ਫਲਾਈਟ ਦੀ 13 ਘੰਟੇ ਦੀ ਦੇਰੀ 'ਤੇ ਯਾਤਰੀ ਗੁੱਸੇ 'ਚ ਸੀ। ਇਹ ਘਟਨਾ ਦਿੱਲੀ ਤੋਂ ਗੋਆ ਜਾ ਰਹੀ ਇੰਡੀਗੋ ਦੀ ਫਲਾਈਟ ਵਿੱਚ ਵਾਪਰੀ। ਜੋ ਧੁੰਦ ਕਾਰਨ ਲੇਟ ਹੋ ਗਈ।ਘਟਨਾ ਦੀ ਇਕ ਵੀਡੀਓ ਸਾਹਮਣੇ ਆਈ ਹੈ। ਇਸ 'ਚ ਪੀਲੇ ਰੰਗ ਦੀ ਹੁਡੀ ਪਹਿਨਿਆ ਯਾਤਰੀ ਸੀਟ ਤੋਂ ਉੱਠ ਕੇ ਪਾਇਲਟ ਕੋਲ ਗਿਆ ਅਤੇ ਥੱਪੜ ਮਾਰਨ ਤੋਂ ਬਾਅਦ ਕਹਿੰਦਾ- ਜਹਾਜ਼ ਚਲਾਉਣਾ ਤਾਂ ਚਲਾਓ ਨਹੀਂ ਤਾਂ ਗੇਟ ਖੋਲ੍ਹ ਦਿਓ।
.
The pilot was punched in Fukarpune, now he is asking for forgiveness! Action taken on the boy!
.
.
.
#flightdelay #pilotnews #latestnews